ਗੁਰਦੁਆਰਾ ਸਾਹਿਬ ਨੌਵੀਂ ਪਾਤਸ਼ਾਹੀ ਭਗੜਾਣਾ ਵਿਖੇ ਦਸਤਾਰ ਮੁਕਾਬਲਾ ਕਰਵਾਇਆ ਗਿਆ ਹੈ ਅੱਜ ਖਾਲਸਾ ਪੰਥ ਦੇ 323 ਵੇ ਖਾਲਸਾ ਸਾਜਨਾ ਦਿਵਸ ਨੂੰ ਅਤੇ ਦੀਪ ਸਿੱਧੂ ਦੀ ਸੋਚ ਤੇ ਪਹਿਰਾ ਦੇਣ ਲਈ ਨੌਜਵਾਨਾਂ ਨੂੰ ਜਾਗ੍ਰਿਤ ਕਰਨ ਲਈ ਸੀ। ਜਿਵੇਂ ਕਿ ਅੱਜ ਸਾਡੀ ਨੌਜਵਾਨ ਪੀੜ੍ਹੀ ਪਤਿਤ ਪੁਣੇ ਵੱਲ ਵਧਦੀ ਜਾ ਰਹੀ ਸੀ ਜਿਸ ਠੱਲ ਪਾਉਣ ਦਾ ਇਸ ਭੁਟਵਧਿਆ ਉਪਰਾਲਾ ਸੀ । ਇਸ ਮੁਕਾਬਲੇ ਨੂ ਜੱਜ ਕਰਨ ਲਈ ਮੁੱਖ ਤੌਰ ਤੇ ਦਿਲਦੀਪ ਸਿੰਘ ਅੰਬਾਲਾ ਸੁਖਵੀਰ ਸਿੰਘ ਫਤਹਿਗੜੀਆ ਵੀਆ ਸੁਖਵਿੰਦਰ ਸਿੰਘ ਚੰਡੀਗੜ੍ਹ ਰਣਬੀਰ ਸਿੰਘ ਘਨੌਰ ਵਿਸ਼ੇਸ਼ ਤੌਰ ਤੇ ਪੁੱਜੇ।




