ਅੱਜ ਥੋੜ੍ਹੀ ਜਿਹੀ lਖੋਲ ਦੇਈਏ ਪਰ ਬਹੁਤ ਲੋਕਾਂ ਨੂੰ ਫੇਕ ਆਈਡੀਆ ਤੋ ਮਿਰਚਾਂ ਬਹੁਤ ਲੱਗਣੀਆਂ, ਜਿਵੇਂ ਸੱਭ ਨੂੰ ਪਤਾ ਹੈ ਕਿ ਗੁਰਪਤਵੰਤ ਪੰਨੂ ਜੋ ਸਿਖਸ ਫਾਰ ਜਸਟਿਸ ਵਾਲਿਆ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਪ
ਪਰਮਜੀਤ ਸਿੰਘ ਪੰਮੇ ਦਾ 2013 ਦਾ ਵਾਕਾ........
ਉਹਨਾਂ ਨਾਲ ਪਰਮਜੀਤ ਸਿੰਘ ਪੰਮਾ ਵੀ ਹਨ ਜੋ ਪੁਰਤਗਾਲ ਘੁੰਮਣ ਲਈ ਗਏ ਸੀ, ਓਥੇ ਉਹਨਾਂ ਨੂੰ ਇੰਡੀਆ ਸਰਕਾਰ ਨੂੰ ਦੇਣ ਦੀ ਗੱਲ ਕੀਤੀ ਸੀ, ਸਭ ਨੂੰ ਪਤਾ ਕੇ ਸ਼ਰਨਾਰਥੀਆਂ ਵਾਲੇ ਪਾਸਪੋਰਟ ਵਾਲੇ ਬੰਦਿਆ ਨੂੰ ਕੋਈ ਵੀ ਦੇਸ਼ ਇੰਡੀਆ ਡਿਪੋਰਟ ਨਹੀਂ ਕਰ ਸਕਦਾ, ਏਹ ਸਭ ਗਿਣੀ ਮਿੱਥੀ ਸਾਜਿਸ਼ ਅਧੀਨ ਕੀਤਾ ਗਿਆ ਸੀ।।
ਕਿਉਂਕਿ ਸਭ ਨੂੰ ਪਤਾ ਹੈ ਕਿ ਪੁਰਤਗਾਲ ਦੀ ਹਿੰਦੁਸਤਾਨ ਨਾਲ ਬੰਦੇ ਫੜਾਉਣ ਦੀ ਸੰਧੀ ਹੋਈ ਸੀ ਤੇ 2002 ਵਿੱਚ ਅਬੂ ਸਲੀਮ ਜੋ ਦਾਉਦ ਦਾ ਬੰਦਾ ਸੀ ਓਸ ਨੂੰ ਪੁਰਤਗਾਲ ਨੇ ਇੰਡੀਆ ਸਰਕਾਰ ਦੇ ਹਵਾਲੇ ਕੀਤਾ ਸੀ ਏਹਨਾ ਨੇ ਜਾਨ ਬੁੱਝ ਕੇ ਇੰਡੀਆ ਏਜੰਸੀਆਂ ਨਾਲ ਮਿਲ ਕੇ ਅਪਣੇ ਆਪ ਨੂੰ ਹਾਈਲੈਟ ਕਰਨ ਲਈ ਪੰਮੇ ਨੂੰ 2013 ਚ ਪੁਰਤਗਾਲ ਘੁੰਮਣ ਲਈ ਭੇਜਿਆ ਤੇ ਪੰਨੂ ਜੋ ਅਪਣੇ ਆਪ ਨੂੰ ਇੰਟਰਨੈਸ਼ਨਲ ਵਕੀਲ ਦੱਸਦਾ ਹੈ ਓਹ ਪੰਮੇ ਦਾ ਕੇਸ ਲੜਨ ਲਈ ਅਮਰੀਕਾ ਤੋ ਪੁਰਤਗਾਲ ਆਇਆ, ਉਹ ਤਾਂ ਸੱਭ ਨੂੰ ਪਤਾ ਸੀ ਕਿ ਜੇ ਪੁਰਤਗਾਲ ਪੰਮੇ ਨੂੰ ਇੰਡੀਆ ਸਪੁਰਦ ਕਰਦਾ ਹੈ ਤਾਂ ਏਹ ਇੰਟਰਨੈਸ਼ਨਲ ਮੁਦਾ ਬਣ ਸਕਦਾ ਸੀ ਤੇ ਪੁਰਤਗਾਲ ਨੂੰ UNO ਵਿਚ ਇੰਗਲੈਂਡ ਦਾ ਜਵਾਬਦੇਹ ਹੋਣਾ ਪੈਣਾ ਸੀ, ਜਿਸ ਨਾਲ ਏਹਨਾ ਦੀ ਵਡੇ ਪੱਧਰ ਤੇ ਦੁਕਾਨਦਾਰੀ ਚੱਲ ਸਕੇ, ਇੰਡੀਆ ਵਿਚ ਖਾਲਿਸਤਾਨ ਦੀ ਜੱਦੋ ਜਹਿਦ ਕਰਨ ਵਾਲਿਆਂ ਨੂੰ ਫੜਾ ਸਕਣ ਜਿਨਾਂ ਅੰਦਰ ਅਜ਼ਾਦੀ ਲਈ ਦਰਦ ਹੈ ਉਹਨਾਂ ਤੇ ਤਸ਼ੱਦਦ ਕਰਵਾ ਸਕਣ, ਜੇ ਪੰਨੂ ਇੰਟਰਨੈਸ਼ਨਲ ਵਕੀਲ ਸੀ ਤਾਂ ਕਿਉ ਨਹੀ ਫੜ੍ਹੇ ਗਏ ਮੁੰਡਿਆਂ ਨੂੰ ਇੰਡੀਆ ਵਿਚ ਛੂਡਵਾ ਸਕਿਆ,
ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਰੋਲ.........
ਜਿਸ ਸਮੇਂ ਪੰਮੇ ਨੂੰ ਪੁਰਤਗਾਲ ਨੇ 2013 ਚ ਫੜਿਆ ਗਿਆ ਸੀ ਓਸ ਸਮੇਂ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਬ ਨੇ ਸਾਰੇ ਯੂਰਪ ਤੇ UNO ਨੂੰ ਲੈਟਰ ਲਿਖ ਕੇ ਆਵਦੀ ਨਾਰਾਜ਼ਗੀ ਜ਼ਾਹਿਰ ਕੀਤੀ ਸੀ ਤੇ ਹਿੰਦੁਸਤਾਨ ਤੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਸੀ ਪਰ ਓਸ ਸਮੇਂ ਇੱਕਲੇ ਪੰਨੂ ਦਾ ਹੀ ਨਾਮ ਬਣਾਇਆ ਗਿਆ ਸੀ, ਅੱਜ ਸਿਮਰਨਜੀਤ ਸਿੰਘ ਮਾਨ ਦਾ ਵਿਰੋਧ ਕਰਨ ਵਾਲੇ ਦੱਸਣ ਜਦੋ ਮਾਨ ਨੇ ਏਹਨਾ ਰੈਫਰੈਂਡਮ ਵਾਲਿਆ ਨੂੰ ਸਵਾਲ ਕੀਤੇ ਸੀ, ਉਦੋ ਕਿਉ ਭੱਜੇ ਸੀ❓2017 ਚ ਚੋਣਾਂ ਦੋਰਾਨ ਕਿਉ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਵਿਰੋਧ ਕੀਤਾ ਸੀ ਜੋ ਖ਼ਾਲਿਸਤਾਨ ਦੇ ਨਾਮ ਤੇ ਓਥੇ ਬੈਠ ਕੇ ਇੰਟਰਨੈਸ਼ਨਲ ਕਨੂੰਨੀ ਤੌਰ ਤੇ ਲੜਦਾ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਬ ਨੂੰ UNO ਦੇ ਕਾਨੂੰਨ ਦੀ ਏਹਨਾ ਤੋ ਵੱਧ ਜਿਆਦਾ ਜਾਣਕਾਰੀ ਹੈ, ਜਿਸ ਦੇ ਇੱਕ ਲੈਟਰ ਨੇ 84 ਤੋ ਲੈ ਕੇ ਹੁਣ ਤੱਕ ਸਰਕਾਰੀ ਤਸ਼ੱਦਦ ਦਾ ਸ਼ਿਕਾਰ ਹੋਏ ਸਿੰਘਾਂ ਨੂੰ ਬਾਹਰ ਸ਼ਰਨਾਰਥ ਦਵਾਈ ਹੈ, ਅੱਜ ਤੱਕ ਉਹਦੇ ਹਰ ਸਵਾਲ ਦਾ ਜਵਾਬ ਦੇਣ ਤੋ ਭੱਜਦੇ ਨਜ਼ਰ ਆਏ ਹਨ,
84 ਚ ਬਾਦਲਾਂ ਨੇ ਕਿਵੇਂ ਵਿਊਂਤਬੰਦੀ ਨਾਲ ਖ਼ਾਲਿਸਤਾਨ ਵਾਲਿਆ ਦੀ ਸਨਾਖ਼ਤ ਕਰਵਾਈ...........
ਬਾਦਲ ਨੇ ਸਰਕਾਰੀ ਦਾਅ ਖੇਡਦੇ ਹੋਏ 84 ਚ ਧਰਮੀ ਫੌਜੀਆਂ ਨੂੰ ਰੇਡੀਓ ਤੇ ਆਪਣੀਆਂ ਬੈਰਕਾਂ ਛੱਡਣ ਲਈ ਇਕ ਬਿਆਨ ਦਿੱਤਾ ਗਿਆ ਸੀ ਜਿਸ ਨਾਲ ਸਰਕਾਰ ਨੂੰ ਬਾਗੀਆਂ ਦੀ ਖਬਰ ਮਿਲ ਸਕੇ ਓਸੇ ਸਰਕਾਰੀ ਦਾਅ ਚ ਤੁਸੀਂ ਖ਼ਾਲਿਸਤਾਨ ਲਈ ਉੱਠ ਰਹੇ ਅਸਲੀ ਰੋਹ ਨੂੰ ਸਰਕਾਰੀ ਤਸ਼ੱਦਦ ਕਰਵਾ ਰਹੇ ਹੋ ਤੇ ਉਹਨਾਂ ਤੇ ਝੂਠੇ ਕੇਸ ਪਵਾ ਰਹੇ ਹੋ, ਜਿਸ ਤਰਾ ਓਸ ਸਮੇਂ ਬਾਦਲ ਨੇ ਖ਼ਾਲਿਸਤਾਨ ਮੰਗਣ ਵਾਲਿਆ ਦੀ ਸਨਾਖ਼ਤ ਕਰਵਾਈ ਸੀ ਓਸੇ ਲਹਿਜੇ ਚ ਤੁਸੀਂ ਖ਼ਾਲਿਸਤਾਨ ਮੰਗਣ ਵਾਲਿਆ ਦੀ ਸਨਾਖ਼ਤ ਕਰਵਾ ਰਹੇ ਹੋ, ਉਹਨਾਂ ਨੂੰ ਜੇਲ੍ਹਾਂ ਚ ਬੰਦ ਕਰਵਾ ਰਹੇ ਹੋ, ਜੇਹੜਾ ਥੋਡੇ ਨਾਲ ਸੰਪਰਕ ਕਰਦਾ ਜਾ ਕੋਈ ਝੰਡਾ ਝੂਲਾ ਦੇਂਦਾ ਉਹਨਾਂ ਨੂੰ ਅਗਲੇ ਦਿਨ ਹੀ ਜੇਲ੍ਹ ਦੀ ਯਾਤਰਾ ਕਰਵਾ ਰਹੇ ਹੋ ਤੁਸੀਂ,
ਨਹਿਰੂ ਲਿਖਤੀ ਸਮਝੌਤਾ ਕਰ ਕੇ ਮੁੱਕਰਿਆ..........
ਹੁਣ ਗੱਲ ਕਰਦੇ ਆ 1947 ਦੀ ਜਵਾਹਰ ਲਾਲ ਨਹਿਰੂ ਨੇ ਕਸ਼ਮੀਰੀਆਂ ਨਾਲ ਰੈਫਰੈਂਡਮ ਦਾ ਲਿਖਤੀ ਵਾਦਾ ਕੀਤਾ ਸੀ, ਜੋ ਬਾਅਦ ਵਿਚ ਮੁੱਕਰ ਵੀ ਗਿਆ ਸੀ ਹੁਣ ਤੁਸੀਂ ਵੀ ਦੱਸੋ ਕੇ ਥੋਡੇ ਕੋਲ ਕੀ ਪਲੈਨਿੰਗ ਹੈ ਰੈਫਰੈਂਡਮ ਕਰਵਾਉਣ ਦੀ, ਜਾ ਤਾਂ ਰੈਫਰੈਂਡਮ ਓਸ ਦੇਸ਼ ਦੀ ਸਟੇਟ ਕਰਵਾ ਸਕਦੀ ਹੈ ਜਾ UNO ਕਰਵਾ ਸਕਦੀ ਹੈ ਤੁਸੀਂ ਦੱਸੋ ਹੁਣ ਥੋਡੇ ਕੋਲ ਕਿਹੜੀ ਅਥਾਰਟੀ ਹੈ ਰੈਫਰੈਂਡਮ ਕਰਵਾਉਣ ਦੀ।।
ਬੇਅਦਬੀ ਵਾਲੇ ਦੁਸ਼ਟ ਬਚੇ ਹੋਏ...........
ਥੋਡੀ ਵਜਾ ਕਰਕੇ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਾਲੇ ਦੁਸ਼ਟ ਬਚੇ ਹੋਏ ਹਨ, ਜਿਨਾਂ ਨੇ ਸੋਧਾ ਲਾਉਣਾ ਸੀ ਓਹ ਚੁੱਪ ਹਨ ਕਿਉਂਕਿ ਕੱਲ ਨੂੰ ਖ਼ਾਲਿਸਤਾਨ ਦੀ ਲਹਿਰ ਚ ਕੋਈ ਡੀਕਾ ਨਾ ਖੜਾ ਹੋਵੇ ਪਰ ਅਸਲੀਅਤ ਕੁਝ ਹੋਰ ਹੀ ਸਾਹਮਣੇ ਆ ਰਹੀ ਹੈ,
ਜਮੀਨਾਂ ਦੀ ਕੁਰਕੀ..............
ਅਪਣੇ ਆਪ ਨੂੰ ਤੁਸੀਂ ਮਸ਼ਹੂਰ ਕਰਨ ਲਈ ਸਰਕਾਰ ਨਾਲ ਮਿਲ ਕੇ ਆਵਦੀਆਂ ਜ਼ਮੀਨਾਂ ਦੀ ਕੁਰਕੀ ਕਰਵਾਈ ਸੀ ਓਸ ਦੇ ਆਧਾਰ ਤੇ ਤੁਸੀਂ ਲੱਖਾਂ ਡਾਲਰ ਇਕੱਠੇ ਕੀਤੇ ਤੁਸੀਂ, ਏਥੇ ਸਵਾਲ ਏਹ ਉੱਠਦਾ ਹੈ ਜਿਨਾਂ ਨੇ ਮੁੱਖ ਮੰਤਰੀ ਬੇਅੰਤ ਮਾਰਿਆ ਜਿਨਾਂ ਨੇ ਇੰਦਰਾ ਗਾਂਧੀ ਮਾਰੀਂ ਓਹਨਾਂ ਦੀਆ ਜ਼ਮੀਨਾਂ ਤਾਂ ਕਦੇ ਸਰਕਾਰ ਕੁਰਕੀ ਕਰਵਾ ਨਹੀਂ ਸਕੀ, ਓਹ ਕਿੰਨੇ ਕਿੰਨੇ ਸਾਲਾ ਤੋ ਬਾਹਰ ਵੀ ਬੈਠੇ ਹਨ ਜਿਨਾਂ ਨੇ ਏਡੇ ਏਡੇ ਕਾਂਡ ਕੀਤੇ ਹਨ, ਏਹਨਾ ਨੇ ਏਡਾ ਕੀਡਾ ਕੁ ਵਡਾ ਕਾਂਡ ਕੀਤਾ ਸੀ ਜੋ ਏਹਨਾ ਦੀਆ ਹੀ ਜਮੀਨਾਂ ਦੀਆਂ ਕੁਰਕੀਆਂ ਹੋਈਆਂ,
ਲਾਲਚ ਚ ਨੁਕਸਾਨ..............
ਲੱਖਾਂ ਦੇ ਲਾਲਚ ਦੇ ਕੇ ਮੁੰਡਿਆ ਨੂੰ ਨਾਜਾਇਜ਼ ਚੁਕਵਾਇਆ ਤੇ ਮਰਵਾਇਆ ਹੈ ਤੁਸੀਂ, ਏਹਨਾ ਸਿਖਸ ਫਾਰ ਜਸਟਿਸ ਵਾਲਿਆ ਨੇ ਸਾਡੇ ਖ਼ਾਲਿਸਤਾਨੀ ਮੁੰਡਿਆ ਨੂੰ ਜਿਨਾਂ ਦੇ ਮਨਾ ਵਿੱਚ ਖ਼ਾਲਿਸਤਾਨ ਲੈਣ ਦੀ ਖਾਹਿਸ਼ ਹੈ ਉਹਨਾਂ ਨੂੰ ਏਹਨਾ ਨੇ ਭਟਕਾਇਆ ਹੋਇਆ ਹੈ, ਲੱਖਾਂ ਦੇ ਇਨਾਮ ਰੱਖੇ ਝੰਡੇ ਝੁਲਾਉਣ ਦੇ ਕਿਸ ਦੇ ਘਰ ਤੱਕ ਪੈਸੇ ਪਹੁੰਚਦੇ ਕੀਤੇ ਏਹਨਾ ਨੇ ਕਿਸ ਸਿੰਘ ਦੇ ਕੇਸ ਲੜ ਰਹੇ ਹਨ ਏਹ ਰੈਫਰੈਂਡਮ ਵਾਲੇ ਬੇਨਤੀ ਹੈ ਕਿ ਆਵਦੀਆਂ ਵੋਟਾਂ ਤਾਂ ਬਣਾ ਲਓ ਪਰ ਨਾਜਾਇਜ ਗਰੀਬ ਮੁੰਡਿਆਂ ਦੀ ਸ਼ਨਾਖਤ ਕਾਰਵਾ ਕੇ ਖ਼ਾਲਿਸਤਾਨ ਦੀ ਮੁਹਿਮ ਨੂੰ ਬਦਨਾਮ ਨਾ ਕਰੋ, ਲੋਕਾਂ ਨੂੰ ਜੋੜੋ ਖ਼ਾਲਿਸਤਾਨ ਨਾਲ ਪਰ ਮੌਕੇ ਤੇ ਉਹਨਾਂ ਦੀ ਸੁਪੋਰਟ ਵੀ ਕਰੋ, ਪਰ ਏਹ ਰਾਜ ਵੋਟਾਂ ਨਾਲ ਨਹੀਂ ਮਿਲਦੇ ਹੁੰਦੇ ਆਇਰਲੈਂਡ ਵਿਚ ਕਿੰਨੀ ਵਾਰ ਰੈਫਰੈਂਡਮ ਹੋ ਚੁੱਕਿਆ ਪਰ ਕਦੇ ਅਲੱਗ ਨਹੀਂ ਹੋਇਆ, ਕੋਈ ਮੁਦਾ ਤਾਂ ਬਣਾਓ ਕਿਸੇ ਸਮਝਦਾਰ ਨਾਲ ਗੱਲ ਤਾਂ ਕਰੋ ਨਜਾਇਜ਼ ਮੁੰਡੇ ਨਾ ਮਰਵਾਓ।।
ਸ਼ਸਤਰਣ ਕੇ ਅਧੀਨ ਆ ਰਾਜ।।🙏🏻🙏🏻