ਫਰੀਮੌਂਟ ( ਮਿਤੀ ੨੦ ਫਰਵਰੀ) ਗੁਰਜੀਤ ਸਿੰਘ ਝਾਂਮਪੁਰ ਵੱਲੋਂ ਮੌਦੂਦਾ ਸੁਪਰੀਮ ਕੌਂਸਿਲ ਵੱਲੋਂ ਗੁਰੁ ਘਰ ਫਰੀਮੌਂਟ ਲਈ ਕੀਤੇ ਜਾ ਰਹੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਇਸ ਸਲੇਟ ਵਲੋਂ ਹੋ ਰਹੀ ਗੁਰਦਵਾਰਾ ਸਾਹਿਬ ਦੀ ਚੋਣ ਲਈ ਖੜ੍ਹੇ ਕੇਤੇ ਗਏ ਸਾਰੇ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਕਾਮਯਾਬ ਕਰਨ ਦੀ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ। ਉਹਨਾਂ ਕਿਹਾ ਕਿ ਜੇਕਰ ਪਿਛਲੇ ਕੁਝ ਸਾਲਾਂ ਵਿੱਚ ਗੁਰਦਵਾਰਾ ਸਾਹਿਬ ਦੇ ਪ੍ਰਬੰਧ ਵਿੱਚ ਪਾਰਦਰਸ਼ਤਾ ਆਈ ਹੈ ਇਸ ਨਾਲ ਹਰ ਗੁਰੁ ਨਾਨਕ ਨਾਮ ਲੇਵਾ ਪ੍ਰਾਣੀ ਨੂੰ ਖੁਸ਼ੀ ਮਹਿਸੂਸ ਹੁੰਦੀ ਹੈ। ਜਿਵੇਂ ਕਿ ਖਾਲਸਾ ਸਕੂਲ ਲਈ ਇਮਾਰਤ, ਲੰਗਰ ਦੇ ਪ੍ਰਬੰਧ ਅਤੇ ਸਿੱਖ ਕੌਮ ਨਾਲ ਸਬੰਧਤ ਮਸਲਿਆਂ ਦੇ ਹੱਲ ਲਈ ਵੱਧ ਚੜ੍ਹ ਕੇ ਮੱਦਦ ਕਰਨਾ ਆਦਿ ਕੁਝ ਗਿਣਵੇ ਕੰਮ ਹਨ। ਇਹਨਾਂ ਤੋਂ ਇਲਾਵਾ ਇਥੋਂ ਦੀਆਂ ਸੰਗਤਾਂ ਵੀ ਬਹੁਤ ਹੀ ਭਾਵਨਾ ਨਾਲ ਸੇਵਾ ਕਰਦੀਆਂ ਹਨ ਜਿਹਨਾਂ ਬਾਬਤ ਬਾਹਰਲੇ ਸਟੇਟਾਂ ਵਿੱਚ ਜਾਣ ਤੋਂ ਪਤਾ ਲੱਗਦਾ ਹੈ ਕਿ ਬਹੁਤ ਹੀ ਸੰਜੀਦਾ ਹਨ ਇਥੇ ਆ ਕੇ ਮਨ ਨੂੰ ਸ਼ਾਂਤੀ ਅਤੇ ਉਤਸ਼ਾਹ ਪੈਦ ਹੁੰਦਾ ਹੈ ਜਿਸ ਲਈ ਗੁਰੁ ਸਾਹਿਬ ਜੀ ਦੇ ਚਰਨਾ ਵਿਚ ਅਰਦਾਸ ਕਰਦਾ ਹਾਂ ਕਿ ਇਸ ਗੁਰੁ ਘਰ ਨੂੰ ਇਸੇ ਤਰ੍ਹਾਂ ਚੜ੍ਹਦੀਕਲਾ ਵਿੱਚ ਰੱਖਣ ਅਤੇ ਸੰਗਤਾਂ ਅੰਦਰ ਇਤਫਾਕ ਪੈਦਾ ਕਰਨ। ਉਹਨਾਂ ਕਿਹਾ ਕਿ ਉਹ ਕਿਸੇ ਵੀ ਉਮੀਦਵਾਰ ਜੋ ਦੂਜੀਆਂ ਸਲੇਟਾਂ ਵੱਲੋਂ ਖੜੇ ਹਨ, ਖਿਲਾਫ ਨਹੀਂ ਪਰੰਤੂ ਜਿਹੜੀ ਮੌਜ਼ੂਦਾ ਸਲੇਟ ਇਸ ਵਕਤ ਸੇਵਾ ਨਿਭਾਅ ਰਹੀ ਹੈ ਇਸ ਨੂੰ ਇੱਕ ਹੋਰ ਮੌਕਾ ਦੇਣਾ ਚਾਹੀਦਾ ਹੈ ਤਾਂ ਜੋ ਸਾਰੇ ਕਾਰਜ ਨੇਪਰੇ ਚਾੜ੍ਹੇ ਜਾ ਸਕਣ
NEWS VIEWS AND MUCH MORE Tribune International, a leading news and current affairs website, is pleased to announce the launch of its new blog on South Asian news and culture. The blog will feature a variety of content, including news articles, opinion pieces, interviews, and photo galleries, covering all aspects of South Asian life, from politics and economics to culture and lifestyle. The blog is edited by a team of experienced and knowledgeable journalists, and will provide readers with a uniq
Sant Baba Inderjeet Singh jee Rakba Wale
Appeal to the Sangat to support Sikh Panchayat in Gurdwara Sahib Fremont election on March 13, 2016
ਦਾਸ ਗੁਰਜੀਤ ਸਿੰਘ ਝਾਂਮਪੁਰ ਵਲੋਂ ਗੁਰਦਵਾਰਾ ਸਾਹਿਬ ਫਰੀਮੌਂਟ ਦੀ ਹੋ ਰਹੀ ੧੩ ਮਾਰਚ ਨੂੰ ਚੋਣ ਵਿਚ ਮੌਜ਼ੂਦਾ ਸਿੱਖ ਪੰਚਾਇਤ ਦੀ ਸਲੇਟ ਦੀ ਮੱਦਦ ਕਰਨ ਦੀ ਅਪੀਲ
ਫਰੀਮੌਂਟ ( ਮਿਤੀ ੨੦ ਫਰਵਰੀ) ਗੁਰਜੀਤ ਸਿੰਘ ਝਾਂਮਪੁਰ ਵੱਲੋਂ ਮੌਦੂਦਾ ਸੁਪਰੀਮ ਕੌਂਸਿਲ ਵੱਲੋਂ ਗੁਰੁ ਘਰ ਫਰੀਮੌਂਟ ਲਈ ਕੀਤੇ ਜਾ ਰਹੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਇਸ ਸਲੇਟ ਵਲੋਂ ਹੋ ਰਹੀ ਗੁਰਦਵਾਰਾ ਸਾਹਿਬ ਦੀ ਚੋਣ ਲਈ ਖੜ੍ਹੇ ਕੇਤੇ ਗਏ ਸਾਰੇ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਕਾਮਯਾਬ ਕਰਨ ਦੀ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ। ਉਹਨਾਂ ਕਿਹਾ ਕਿ ਜੇਕਰ ਪਿਛਲੇ ਕੁਝ ਸਾਲਾਂ ਵਿੱਚ ਗੁਰਦਵਾਰਾ ਸਾਹਿਬ ਦੇ ਪ੍ਰਬੰਧ ਵਿੱਚ ਪਾਰਦਰਸ਼ਤਾ ਆਈ ਹੈ ਇਸ ਨਾਲ ਹਰ ਗੁਰੁ ਨਾਨਕ ਨਾਮ ਲੇਵਾ ਪ੍ਰਾਣੀ ਨੂੰ ਖੁਸ਼ੀ ਮਹਿਸੂਸ ਹੁੰਦੀ ਹੈ। ਜਿਵੇਂ ਕਿ ਖਾਲਸਾ ਸਕੂਲ ਲਈ ਇਮਾਰਤ, ਲੰਗਰ ਦੇ ਪ੍ਰਬੰਧ ਅਤੇ ਸਿੱਖ ਕੌਮ ਨਾਲ ਸਬੰਧਤ ਮਸਲਿਆਂ ਦੇ ਹੱਲ ਲਈ ਵੱਧ ਚੜ੍ਹ ਕੇ ਮੱਦਦ ਕਰਨਾ ਆਦਿ ਕੁਝ ਗਿਣਵੇ ਕੰਮ ਹਨ। ਇਹਨਾਂ ਤੋਂ ਇਲਾਵਾ ਇਥੋਂ ਦੀਆਂ ਸੰਗਤਾਂ ਵੀ ਬਹੁਤ ਹੀ ਭਾਵਨਾ ਨਾਲ ਸੇਵਾ ਕਰਦੀਆਂ ਹਨ ਜਿਹਨਾਂ ਬਾਬਤ ਬਾਹਰਲੇ ਸਟੇਟਾਂ ਵਿੱਚ ਜਾਣ ਤੋਂ ਪਤਾ ਲੱਗਦਾ ਹੈ ਕਿ ਬਹੁਤ ਹੀ ਸੰਜੀਦਾ ਹਨ ਇਥੇ ਆ ਕੇ ਮਨ ਨੂੰ ਸ਼ਾਂਤੀ ਅਤੇ ਉਤਸ਼ਾਹ ਪੈਦ ਹੁੰਦਾ ਹੈ ਜਿਸ ਲਈ ਗੁਰੁ ਸਾਹਿਬ ਜੀ ਦੇ ਚਰਨਾ ਵਿਚ ਅਰਦਾਸ ਕਰਦਾ ਹਾਂ ਕਿ ਇਸ ਗੁਰੁ ਘਰ ਨੂੰ ਇਸੇ ਤਰ੍ਹਾਂ ਚੜ੍ਹਦੀਕਲਾ ਵਿੱਚ ਰੱਖਣ ਅਤੇ ਸੰਗਤਾਂ ਅੰਦਰ ਇਤਫਾਕ ਪੈਦਾ ਕਰਨ। ਉਹਨਾਂ ਕਿਹਾ ਕਿ ਉਹ ਕਿਸੇ ਵੀ ਉਮੀਦਵਾਰ ਜੋ ਦੂਜੀਆਂ ਸਲੇਟਾਂ ਵੱਲੋਂ ਖੜੇ ਹਨ, ਖਿਲਾਫ ਨਹੀਂ ਪਰੰਤੂ ਜਿਹੜੀ ਮੌਜ਼ੂਦਾ ਸਲੇਟ ਇਸ ਵਕਤ ਸੇਵਾ ਨਿਭਾਅ ਰਹੀ ਹੈ ਇਸ ਨੂੰ ਇੱਕ ਹੋਰ ਮੌਕਾ ਦੇਣਾ ਚਾਹੀਦਾ ਹੈ ਤਾਂ ਜੋ ਸਾਰੇ ਕਾਰਜ ਨੇਪਰੇ ਚਾੜ੍ਹੇ ਜਾ ਸਕਣ
।