Sant Baba Inderjeet Singh jee Rakba Wale

sirsa sadh pardon dismiss

http://www.facebook.com/gsinghjhampurਸਾਡੇ ਵਿਚਾਰੇ ਸਿੱਖਾਂ ਤੇ ਜ਼ੁਲਮ ਢਾਉਣ ਤੋਂ ਬਾਅਦ ਹੁਣ ਅਖੌਤੀ ਜਥੇਦਾਰਾਂ ਵੱਲੋਂ ਡੇਰਾ ਸਿਰਸਾ ਵਾਲੇ ਦੀ ਮੁਆਫੀ ਰੱਦ ਕਰਕੇ ਅਤੇ ਉਹਨਾਂ ਸਾਰੇ ਸਿੱਖਾਂ ਜਿਹਨਾਂ ਨੂੰ  ਕੋਟਕਪੁਰਾ ਘਟਨਾ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ ਦੇ ਕੇਸ ਵਾਪਿਸ ਲੈਣਾ ਅਤੇ ਹੁਣ ਸ਼੍ਰੋਮਣੀ ਕਮੇਟੀ ਨੂੰ ਕਹਿਣਾ ਕਿ ਉਹਨਾਂ ਦੇ ਕੇਸ ਲੜੇ ਅਤੇ ਪੁਲਿਸ ਦੇ ਖਿਲਾਫ ਬਿਆਨ ਦੇਣਾ ਹੁਣ ਅਖੌਤੀ ਜਥੇਦਾਰਾਂ ਦੀ ਫੂਕ ਨਿਕਲਣ ਦੀ ਖਬਰ ਆਈ ਹੈ,  ਸਮੂੰਹ ਖਾਲਸਾ ਪੰਥ ਨੂੰ ਹੁਣ ਇਸ ਸੰਘਰਸ਼ ਨੂੰ ਮੱਠਾ ਨਹੀਂ ਪੈਣ ਦੇਣਾ ਚਾਹੀਦਾ ਜਦੋਂ ਤੱਕ ਉਹਨਾਂ ਸਾਰੇ ਸਿੱਖਾਂ ਜਿਹਨਾਂ ਸਜਾਵਾਂ ਪੂਰੀਆਂ ਹੋਣ ਤੋਂ ਰਿਹਾਅ ਨਹੀਂ ਕੀਤਾ ਗਿਆ ਉਹਨਾਂ ਨੂੰ ਬਿਨਾ ਸ਼ਰਤ ਰਿਹਾਅ ਨਹੀਂ ਕਰਵਾਇਆ ਜਾਂਦਾ।  ਸਰਬੱਤ ਖਾਲਸਾ ਨੂੰ ਰੋਕਣ ਲਈ ਇਹ ਚਾਲਾਂ ਹੁਣ ਬਾਦਲ ਦੇ ਚਮਚਿਆਂ ਵੱਲੋਂ ਚਲੱਣਗੀਆਂ, ਫਿਰ ਉਸ ਤੋਂ ਬਾਅਦ ਇਹ ਸਾਰੇ ਕੇਸ ਉਸੇ ਤਰ੍ਹਾ ਚਲਾਏ ਜਾਣਗੇ ਜਿਵੇਂ  ਪਿਛਲੇ ਸਮੇਂ ਦੌਰਾਨ ਹੋਇਆ ਸੀ। ਅੱਜ ਕੌਮ ਇੱਕਮੁਠ ਹੋਣ ਕਾਰਨ ਇਹ ਵਾਪਰ ਰਿਹਾ ਹੈ। ਪਰੰਤੂ ਸ੍ਰ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ  ਬੇਅਦਬੀ ਦੀਆਂ ਘਟਨਾਵਾਂ ਵਿਚ ਵਾਧਾ ਹੋਣ ਲੱਗ ਪਿਆ ਹੈ। ਇਸ ਵਿਚ ਉਹਨ ਕਿਹੜੀ ਧਿਰ ਹੈ ਜੋ ਇਹਨਾਂ ਹਲਾਤਾਂ ਦਾ ਨਜ਼ਾਇਜ਼ ਫਾਇਦਾ ਲੈਣਾ ਚਾਹੁੰਦੀ ਹੈ, ਇਹ ਵਿਚਾਰ ਕੇ ਸਿੱਖ ਕੌਮ ਇਕੱਤਰ ਹੋ ਕੇ ਦੋਸ਼ੀਆਂ ਦੀ ਭਾਲ ਆਪ ਕਰਕੇ ਉਹਨਾਂ ਨੂੰ ਆਪ ਸੋਧਾ ਲਾਵੇ ਕਿਉਂਕਿ ਜਿਹੜੀ ਪੁਲਿਸ ਸ਼ਾਂਤਮਈ ਸਿੱਖਾਂ ਉਤੇ ਜ਼ੁਲਮ ਢਾਅ ਸਕਦੀ ਉਸ ਵਾਸਤੇ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਕਰਨੀ ਕੋਈ ਵੱਡੀ ਗੱਲ ਨਹੀਂ ਇਸ ਤੋਂ ਸਿੱਧ ਹੁੰਦਾ ਹੈ ਕਿ ਦੋਸ਼ੀ ਭਾਵੇਂ ਕਿਸੇ ਵੀ ਧੜੇ ਦੇ ਧਰਮ ਦੇ ਹੋਣ ਪਰੰਤੂ ਉਹਨਾਂ ਨੂੰ ਸਰਕਾਰੀ ਸ਼ਹਿ ਜਰੂਰ ਪ੍ਰਾਪਤ ਹੈ ਜਾਗਰੂਕ ਹੋ ਵੋ ਸਾਰੇ । ਹੁਣ ਨਿਖੇਧੀਆਂ ਕਰਨ ਦਾ ਸਮਾ ਨਹੀਂ ਐਕਸ਼ਨ ਦਾ ਸਮਾਂ ਆ ਗਿਆ। ਕੋਰਟਾਂ ਕਾਨੂੰਨ ਦਾ ਕੰਮ ਸੀ ਇਨਸਾਫ ਦੇਣਾ, ਪੁਲਿਸ ਦਾ ਕੰਮ ਸੀ ਉਹਨਾਂ ਦੋਸ਼ੀਆਂ ਫੜਨਾ, ਸਰਕਾਰ ਦਾ ਕੰਮ ਸੀ ਉਹਨਾਂ ਨੂੰ ਸਜ਼ਾਵਾਂ ਦਿਵਾਉਣਾ , ਜਥੇਦਾਰਾਂ ਦਾ ਕੰਮ ਸੀ ਕੌਮ ਨਾਲ ਖੜਨ ਦਾ,  ਜਦੋਂ ਇਹ ਸਭ ਕੁਝ ਉਲਟ ਹੋ ਗਿਆ ਹੁਣ ਸਾਰੇ  ਸਿੱਖ ਕੌਮ ਦੇ ਰੋਹ ਤੋਂ ਡਰਦੇ ਬਿਆਨ ਲਿਖੇ ਲਿਖਾਏ ਪੜ੍ਹ ਰਹੇ ਹਨ, ਸ਼ਰਮ ਆਉਂਦੀ ਇਹਨਾਂ ਨੂੰ ਜਥੇਦਾਰ ਕਹਿੰਦੇ ਹੋਏ, ਆਪਣੇ ਕਹਿੰਦੇ

Audio Gurbani at Spotify