Sant Baba Inderjeet Singh jee Rakba Wale

punjabi

ਅੱਜ ਇੱਕ ਆਪਣੇ ਆਪ ਨੂੰ ਅਖਾਉਤੀ ਪੰਥਕ ਅਖਵਾਉਣ ਵਾਲੇ ਅਤੇ ਇੱਕ ਅਖਬਾਰ ਚਲਾਉਣ ਵਾਲੇ ਨੇ ਪੋਸਟ ਪਾਈ ਕਿ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋਂ ਸਿੱਖਾਂ ਨੂੰ ਪ੍ਰਸ਼ਾਸ਼ਨ ਦਾ ਸਾਥ ਦੇਣ ਦੀ ਅਪੀਲ ਕੀਤੀ ਗਈ  ਹੈ। ਮੈਂ ਉਸ ਉਤੇ ਕਾਮੈਂਟ ਕਰ ਦਿੱਤਾ ਕਿ ਇਹ ਹੋ ਹੀ ਨਹੀਂ ਸਕਦਾ ਜਦੋਂ ਤੱਕ ਢੱਡਰੀਆਂ ਵਾਲੇ ਖੁਦ ਨਾ ਮੂੰਹੋ ਕਹਿਣ ਕੋਈ ਸੱਚਾਈ ਨਹੀਂ ਜਿੰਨੀਆਂ ਮਰਜੀ ਝੂਠੀਆਂ ਪੋਸਟਾਂ ਪਾਈ ਜਾਵੋ। ਤਾਂ ਉਸ ਵਿਅਕਤੀ ਨੇ ਕਾਮੈਂਟ ਕੀਤਾ   ਝਾਮਪੁਰ ਸਾਹਿਬ ਮੂੰਹੋ ਕਹਾ ਦੇਵੋ।  ਮੈਂ ਲਿਖਿਆ ਪਹਿਲਾਂ ਸੰਤਾਂ ਨੂੰ ਬਾਦਲ ਕੰਜਰ ਨੂੰ ਕਹਿ ਕੇ ਬਾਹਰ ਲਿਆ ਦੇਵੋ। ਉਸ ਤੋਂ ਬਾਅਦ ਉਸ ਨੇ ਕਾਮੈਂਟ ਕੀਤਾ ਕਿ  ਬਾਦਲ ਨੂੰ ਕਿਸੇ ਐਫ ਬੀ ਆਈ ਨੇ ਰਾਜਸ਼ੀ ਸ਼ਰਣ ਦੇ ਲੈਟਰ ਵੇਚਣ ਵਾਲੇ ਵਾਂਗ ਗ੍ਰਿਫਤਾਰ ਨਹੀਂ ਕੀਤਾ। ਮੈਂ  ਕਾਮੈਂਟ ਕਰਕੇ ਪੁਛਿਆ ਭਾਈ ਸਾਹਿਬ ਕਿਸ ਨੇ ਅਤੇ ਐਫ ਬੀ ਆਈ ਨੂੰ ਗ੍ਰਿਫਤਾਰ ਕਰਵਾਇਆ ਉਸ ਬਾਰੇ ਵੀ ਦੱਸੋ। ਤਾਂ ਕੋਈ ਕਾਮੈਂਟ ਨਾ ਆਇਆ ਮੈਂ ਉਸ ਨੂੰ ਫੋਨ ਕਰਕੇ ਪੁੱਛਿਆ ਕਿ ਕੀ ਉਹ ਦੱਸ ਸਕਦਾ ਹੈ ਕਿ ਉਹ ਕਿਹੜਾ ਵਿਅਕਤੀ ਸੀ। ਤਾਂ ਉਹ ਕਹਿੰਦਾ ਮੈਨੂੰ ਕੋਈ ਨਹੀਂ ਪਤਾ ਫਿਰ ਮੈਂ ਉਸ ਨੂੰ ਪੰਜਾਬੀ ਭਾਸ਼ਾ ਵਿਚ ਜੋ ਗਾਲ ਨਿਕਲੀ ਕੱਢੀ ਅਤੇ ਉਹ ਕਹਿੰਦਾ ਗਾਲ ਨਾ ਕੱਢਾਂ । ਮੈ ਉਸ ਨੂੰ ਕਿਹਾ ਕਿ ਤੂੰ ਤੇ ਬਾਦਲ ਗਾਲਾਂ ਖਾਣ ਦੇ ਕਾਬਲ ਹੋ

Audio Gurbani at Spotify