Sant Baba Inderjeet Singh jee Rakba Wale

Sardar Simranjit Singh Mann honored with gold medal

ਅਜੀਤ 03.10.12





ਪੰਜਾਬੀ ਟ੍ਰਿਬਿਊਨ 03.10.12

ਯੋਜਨਾਬੱਧ ਹਮਲਾ ਨਹੀਂ ਸੀ: ਜਨਰਲ ਹੂਨ
ਚੰਡੀਗੜ੍ਹ, 2 ਅਕਤੂਬਰ
ਫੌਜ ਦੇ ਸਾਬਕਾ ਲੈਫਟੀਨੈਂਟ ਜਨਰਲ ਪੀ ਐਨ ਹੂਨ ਨੇ ਲੈਫਟੀਨੈਂਟ ਜਨਰਲ ਕੇ ਐਸ ਬਰਾੜ ’ਤੇ ਖਾਲਿਸਤਾਨੀ ਪੱਖੀਆਂ ਵੱਲੋਂ ਪੂਰੀ ਯੋਜਨਾ ਨਾਲ ਹਮਲਾ ਕਰਨ ਦੀਆਂ ਰਿਪੋਰਟਾਂ ਨੂੰ ਮੁੱਢੋਂ ਹੀ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਹਮਲਾ ਪੂਰੀ ਯੋਜਨਾ ਨਾਲ ਕੀਤਾ ਜਾਂਦਾ ਤਾਂ ਦੇਸ਼ ਨੂੰ ਮਾੜੀ ਖ਼ਬਰ ਸੁਣਨ ਨੂੰ ਮਿਲਣੀ ਸੀ। ਉਨ੍ਹਾਂ ਕਿਹਾ, ‘‘ਮੈਂ ਇਹ ਨਹੀਂ ਕਹਾਂਗਾ ਕਿ ਇਹ ਹਮਲਾ ਖਾਲਿਸਤਾਨੀਆਂ ਨੇ ਕੀਤਾ ਹੈ, ਕਿਉਂਕਿ ਹਾਲੇ ਜਾਂਚ ਚੱਲ ਰਹੀ ਹੈ।’’
-ਏ।ਐਨ।ਆਈ।

ਰੋਜ਼ਾਨਾ ਸਪੋਕਸਮੈਨ 03.10.12







ਪਹਿਰੇਦਾਰ 03.10.12



ਸੱਚ ਦੀ ਪਟਾਰੀ 03.10.12





Audio Gurbani at Spotify